ਕੈਪਟਨ ਤੇ ਰਾਹੁਲ ਡੇਰਾ ਬਿਆਸ ਦੀ ਸ਼ਰਣ ਚ

captain-amrinder-singh

ਅੰਮ੍ਰਿਤਸਰ : ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਰਾਧਾ ਸੁਆਮੀ ਡੇਰਾ ਬਿਆਸ ਪਹੁੰਚੇ । ਖਬਰਾਂ ਹਨ ਕਿ ਦੋਵੇਂ ਲੀਡਰ ਉਥੇ ਸੇਵਾ ਕਰਨਗੇ ਅਤੇ ਡੇਰਾ ਬਿਆਸ ਦੇ ਮੁਖੀ ਨਾਲ ਮੁਲਾਕਾਤ ਵੀ ਕਰਨਗੇ । ਦੋਹਾਂ ਲੀਡਰਾਂ ਦੀ ਇਸ ਫੇਰੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।